ਪੰਜਾਬ ‘ਚ ਯੂ.ਪੀ. ਤੋਂ ਨਜਾਇਜ਼ ਹਥਿਆਰ ਖਰੀਦ ਕੇ ਵੇਚਣ ਵਾਲੇ ਦੋਸ਼ੀਆਂ ਤੋਂ ਦੋ ਪਿਸਤੌਲ ਅਤੇ ਇੱਕ ਦੇਸੀ ਕਿੱਟਾ ਬਰਾਮਦ

ਜੇਲ ਤੋਂ ਬਾਹਰ ਨਿਕਲ ਪਿਛਲੇ ਹਫ਼ਤੇ ਹੀ ਯੂਪੀ ਤੋਂ ਮੰਗਵਾਏ ਗਏ ਸਨ ਹਥਿਆਰ, ਜਾਂਚ ਵਿੱਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਗੁਰਦਾਸਪੁਰ, 15 ਅਪ੍ਰੈਲ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਨੇ ਉੱਤਰ ਪ੍ਰਦੇਸ਼ (ਯੂ.ਪੀ.) ਤੋਂ ਪੰਜਾਬ ਅੰਦਰ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਨੌਜਵਾਨਾਂ ਕੋਲੋਂ ਦੋ ਪਿਸਤੌਲ, ਇੱਕ ਦੇਸੀ ਕਿੱਟਾ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ … Continue reading ਪੰਜਾਬ ‘ਚ ਯੂ.ਪੀ. ਤੋਂ ਨਜਾਇਜ਼ ਹਥਿਆਰ ਖਰੀਦ ਕੇ ਵੇਚਣ ਵਾਲੇ ਦੋਸ਼ੀਆਂ ਤੋਂ ਦੋ ਪਿਸਤੌਲ ਅਤੇ ਇੱਕ ਦੇਸੀ ਕਿੱਟਾ ਬਰਾਮਦ